Banta to santa: Aapko air hostess ne
Thappad kyun mara?
Santa: maine puccha ki
Susu karnae ki jagah kaha hai,
Wo boli pichhe
Maine kaha pahle to aage hua karti thi
Santa banta jokes
ਘਰਵਾਲੀ jokes
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ
ਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ
ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_
Amli punjabi jokes
ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ
ਦੇਖ ਕੇ ਇਕ ਅਮਲੀ ਨੂ ਲੱਗਾ ਕਿ ਸ਼ਾਇਦ..ਇਹ
ਵੀ ਕੁਝ ਖਾਣ ਵਾਲੀ ਚੀਜ ਹੋਣੀ ਆ... ਜਦੋ ਓਹ ਚਕ
ਕੇ ਮੁਹ ਚ ਪੋਣ ਲਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,
"ਓਹ ਕੰਜਰਾ ਖਾਈ ਨਾ , ਜਮਾਂ ਫਿੱਕਾ ਏ...!!
ਚੋਰ , ਆਸ਼ਿਕ , ਫਕੀਰ Punjabi status
ਚੋਰ , ਆਸ਼ਿਕ , ਫਕੀਰ ਰੱਬ ਕੋਲੋ ਮੰਗਦੇ ਘੁੱਪ ਹਨੇਰਾ,
ਇਕ ਲੁੱਟੇ , ਇਕ ਲੁਟਾਵੇ , ਇਕ ਕਹੇ ਸਭ ਕੁਝ ਤੇਰਾ .....
Ambulance Punjabi Jokes
**************************************
ਜਦ chitta ਸੂਟ ਪਾਉਦੀ ਏ.....
ਉੱਤੇ ਲਾਲ ਚੁੰਨੀ ਲੈਦੀ ਏ....
ਸੋਹ ਰੱਬ di ambulance ਨੂ ਮਾਤ ਪਾਉਦੀ ਏ..
**************************************
Subscribe to:
Comments (Atom)
Pages
Popular Posts
-
ਚੋਰ , ਆਸ਼ਿਕ , ਫਕੀਰ ਰੱਬ ਕੋਲੋ ਮੰਗਦੇ ਘੁੱਪ ਹਨੇਰਾ, ਇਕ ਲੁੱਟੇ , ਇਕ ਲੁਟਾਵੇ , ਇਕ ਕਹੇ ਸਭ ਕੁਝ ਤੇਰਾ .....
-
Banta to santa: Aapko air hostess ne Thappad kyun mara? Santa: maine puccha ki Susu karnae ki jagah kaha hai, Wo boli pichhe Maine kaha...
-
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ ਕਰਦੀ ਹੈ !! ਘਰਵਾਲੀ : ਕੀ ਕਰ ਰਹੇ ਹੋ ? ਘਰਵਾਲਾ : ਦਫਤਰ ਵਿਚ ਆ, ਬਹੁਤ ਬਿਜੀ ਆ, ਤੂੰ ਕੀ ਕਰਦੀ ਪਈ ਆ ? ਘਰਵਾਲੀ : kFc ਵਿਚ ਬੱਚ...
-
************************************** ਜਦ chitta ਸੂਟ ਪਾਉਦੀ ਏ..... ਉੱਤੇ ਲਾਲ ਚੁੰਨੀ ਲੈਦੀ ਏ.... ਸੋਹ ਰੱਬ di ambulance ਨੂ ਮਾਤ ਪਾਉਦੀ ਏ.. *...
-
ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ ਦੇਖ ਕੇ ਇਕ ਅਮਲੀ ਨੂ ਲੱਗਾ ਕਿ ਸ਼ਾਇਦ..ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ... ਜਦੋ ਓਹ ਚਕ ਕੇ ਮੁਹ ਚ ਪੋਣ ਲਗਾ ਤਾਂ ਦੂਰ...
Labels
- punjabi jokes (1)
- punjabi troll (1)