Amli punjabi jokes

ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ
ਦੇਖ ਕੇ ਇਕ ਅਮਲੀ ਨੂ ਲੱਗਾ ਕਿ ਸ਼ਾਇਦ..ਇਹ
ਵੀ ਕੁਝ ਖਾਣ ਵਾਲੀ ਚੀਜ ਹੋਣੀ ਆ... ਜਦੋ ਓਹ ਚਕ
ਕੇ ਮੁਹ ਚ ਪੋਣ ਲਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,
"ਓਹ ਕੰਜਰਾ ਖਾਈ ਨਾ , ਜਮਾਂ ਫਿੱਕਾ ਏ...!!

0 comments:

Blogger Template by Clairvo