ਘਰਵਾਲੀ jokes

ਘਰਵਾਲੀ ਆਪਣੇ ਘਰਵਾਲੇ ਨੂੰ ਫੋਨ
ਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ
ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_

0 comments:

Blogger Template by Clairvo